{"product_id":"darbar-by-young-panjabi-writer-amrinder-maan-punjabi-quotations-book-new","title":"Darbar by Young Panjabi Writer Amrinder Maan Punjabi Quotations Quote Book New","description":"Darbar by Young Panjabi writer Amrinder Maan Punjabi Quotations Book New\u003cp\u003e\u003c\/p\u003eInformation about this book:\u003cbr\u003eDarbar Book - a debut of young writer Amrinder Maan @iamrindermaan now available @Onlinesikhstore \u003cp\u003e\u003c\/p\u003e“ਦਰਬਾਰ” ਕਿਤਾਬ ਅਮਰਿੰਦਰ ਮਾਨ ਦੁਆਰਾ ਲਿੱਖੀ ਗਈ ਹੈ। ਇਹ ਕਿਤਾਬ ਜ਼ਿੰਦਗੀ ਨੂੰ ਬਿਹਤਰ ਤੋਂ ਬਿਹਤਰੀਨ ਬਨਾਉਣ ਦਾ ਇੱਕ ਉੱਧਮ ਹੈ। ਇਸ ਕਿਤਾਬ ਵਿੱਚ ਲਿੱਖੀਆਂ ਗੱਲਾਂ ਘੱਟ ਸ਼ਬਦਾਂ ਵਿੱਚ ਵੱਡੇ ਮਤਲਬ ਸਮਝਾਉਣ ਦਾ ਇੱਕ ਯਤਨ ਹਨ। ਉਮੀਦ ਹੈ ਤੁਹਾਨੂੰ ਪਸੰਦ ਆਉਣਗੀਆਂ।\u003cp\u003e\u003c\/p\u003eਟੁੱਟਣ ਤੋਂ ਪਹਿਲਾਂ ਜੁੜਨਾ ਸਿੱਖੋ ਪਹਿਲਾਂ ਰੁੜ੍ਹਨਾ ਸਿੱਖੋ ਫੇਰ ਤੁਰਨਾ ਸਿੱਖੋ।\u003cbr\u003eਦੇਸੀ ਘਿਓ, ਪੈਸਾ ਅਤੇ ਸਫਲਤਾ ਕਿਸੇ ਕਿਸੇ ਨੂੰ ਹੀ ਪਚਦੀ ਹੁੰਦੀ ਹੈ।\u003cbr\u003eਹੱਸਣਾ ਸਿਹਤ ਲਈ ਚੰਗਾ ਹੈ ਪਰ ਕਿਸੇ ਉੱਤੇ ਹੱਸਣਾ ਨਹੀਂ।\nਚਮਚੇ ਕਦੋਂ ਚਾਕੂ ਬਣ ਜਾਣ ਕੋਈ ਪਤਾ ਨਹੀਂ ਚੱਲ ਦਾ।\nਆਪਣੀਆਂ ਹਰਕਤਾਂ ਸੁਧਾਰੋ ਬਰਕਤਾਂ ਆਪੇ ਸੁਧਰ ਜਾਣਗੀਆਂ।\u003cp\u003e\u003c\/p\u003eBook Ref: MO\u003cp\u003e\u003c\/p\u003ePages 128, Hardcover\nAuthor: Amrinder Maan\nLanguage: Indian Punjabi Gurmukhi\/Panjabi\u003cp\u003e\u003c\/p\u003ePlease check contents photo to have more information about this book.\n \nShould you have any queries please do not hesitate to contact us. We are UK based supplier OnlineSikhStore.\n \nPostage discounts for multi-buys.\n \nP.S. Colour of item may slightly vary due to camera flash and light conditions. Please note cover of paper may vary as publishers keep on changing front of books each time they publish new edition.\n \nPlease buy with confidence.","brand":"www.OnlineSikhStore.com","offers":[{"title":"Default Title","offer_id":51689496904001,"sku":"MO-Darbar-IndiaStock","price":18.08,"currency_code":"GBP","in_stock":false}],"thumbnail_url":"\/\/cdn.shopify.com\/s\/files\/1\/0788\/0130\/5921\/files\/65719c0b36bd791cbaa989b8.jpg?v=1777669413","url":"https:\/\/onlinekarastore.com\/pa\/products\/darbar-by-young-panjabi-writer-amrinder-maan-punjabi-quotations-book-new","provider":"OnlineKaraStore","version":"1.0","type":"link"}